ChatGPT Wallet ਸ਼ਰਤਾਂ
ਇਹ ChatGPT Wallet ਸ਼ਰਤਾਂ (“Wallet ਸ਼ਰਤਾਂ”) ਉਦੋਂ ਲਾਗੂ ਹੁੰਦੀਆਂ ਹਨ ਜਦੋਂ ਤੁਸੀਂ ChatGPT Wallet ਦੀ ਵਰਤੋਂ ਕਰਦੇ ਹੋ ਅਤੇ ਤੁਸੀਂ ਇਹਨਾਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦੇ ਹੋ. ਕਿਰਪਾ ਕਰਕੇ ਉਹਨਾਂ ਨੂੰ ਧਿਆਨ ਨਾਲ ਪੜ੍ਹੋ. ਇਹ OpenAI ਦੀਆਂ ਵਰਤੋਂ ਦੀਆਂ ਸ਼ਰਤਾਂ ਅਤੇ ਸੇਵਾ ਦੀਆਂ ਸ਼ਰਤਾਂ ਦੇ ਪੂਰਕ ਹਨ (ਇਹ ਦੋਵੇਂ ਮਿਲ ਕੇ, "ਇਕਰਾਰਨਾਮਾ"). ਜੇਕਰ ਇਹਨਾਂ Wallet ਸ਼ਰਤਾਂ ਅਤੇ ਇਕਰਾਰਨਾਮੇ ਟਕਰਾਅ ਵਿੱਚ ਹੁੰਦਾ ਹੈ, ਤਾਂ ਇਹ Wallet ਦੀਆਂ ਸ਼ਰਤਾਂ ਸਿਰਫ਼ ਤੁਹਾਡੇ ਵੱਲੋਂ Wallet ਦੀ ਵਰਤੋਂ ਲਈ ਹੀ ਪ੍ਰਮੁੱਖ ਰਹਿਣਗੀਆਂ. ਜੇਕਰ ਤੁਸੀਂ Wallet ਸ਼ਰਤਾਂ ਨਾਲ ਸਹਿਮਤ ਨਹੀਂ ਹੋ, ਤਾਂ ChatGPT Wallet ਵਿੱਚੋਂ ਆਪਣੇ ਭੁਗਤਾਨ ਕਾਰਡ ਹਟਾ ਦਿਓ. ਇਹ Wallet ਸ਼ਰਤਾਂ ਕਿਸੇ ਵੀ ਹੋਰ ਜਾਂ ਪੁਰਾਣੀਆਂ ChatGPT Wallet ਸ਼ਰਤਾਂ ਨੂੰ ਰੱਦ ਕਰਦੀਆਂ ਹਨ ਜੋ ਤੁਹਾਡੀ ਡਿਵਾਈਸ, ਕੰਪਿਊਟਰ ਵੈੱਬਸਾਈਟਾਂ ਜਾਂ ਕਿਸੇ ਹੋਰ ਥਾਂ 'ਤੇ ਦਿਖਾਈ ਦੇ ਸਕਦੀਆਂ ਹਨ.
1. Wallet overview
ChatGPT Wallet lets eligible users save an eligible payment card and direct ChatGPT to use a payment credential linked to that card to facilitate the user’s purchase from a merchant.
ChatGPT Wallet does not create a bank account or stored balance, extend credit, transfer funds, or change your relationship with your card issuer. You must review and approve each purchase before it is submitted or grant ChatGPT the authority to approve each purchase in advance.
2. ਯੋਗਤਾ
ChatGPT Wallet ਦੀ ਵਰਤੋਂ ਕਰਨ ਲਈ, ਤੁਹਾਨੂੰ:
ਘੱਟੋ-ਘੱਟ 18 ਸਾਲ ਦੀ ਉਮਰ ਦਾ ਹੋਣਾ ਅਤੇ ਕਾਨੂੰਨੀ ਤੌਰ 'ਤੇ ਇਕਰਾਰਨਾਮਾ ਕਰਨ ਦੇ ਯੋਗ ਹੋਣਾ ਲਾਜ਼ਮੀ ਹੈ;
ਸੰਯੁਕਤ ਰਾਜ ਅਮਰੀਕਾ ਵਿੱਚ ਰਹਿਣਾ, ਆਪਣੇ ਕ੍ਰੈਡਿਟ ਕਾਰਡ ਲਈ U.S. ਦਾ ਬਿਲਿੰਗ ਪਤਾ ਰੱਖਣਾ, ਅਤੇ ChatGPT Wallet ਦੀ ਵਰਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਕਰਨੀ ਲਾਜ਼ਮੀ ਹੈ;
ਇੱਕ ਯੋਗ OpenAI ਖਾਤਾ ਰੱਖਣਾ ਲਾਜ਼ਮੀ ਹੈ ਜੋ ਚੰਗੀ ਸਥਿਤੀ ਵਿੱਚ ਹੋਵੇ;
ਸਾਡੀਆਂ ਵਰਤੋਂ ਨੀਤੀਆਂ ਦੀ ਪਾਲਣਾ ਕਰਨੀ; ਅਤੇ
ਇੱਕ ਕਾਰਡ ਦੀ ਵਰਤੋਂ ਕਰਨੀ ਲਾਜ਼ਮੀ ਹੈ ਜੋ ਤੁਹਾਡਾ ਆਪਣਾ ਹੋਵੇ ਜਾਂ ਜਿਸਦੀ ਵਰਤੋਂ ਕਰਨ ਲਈ ਤੁਸੀਂ ਕਾਨੂੰਨੀ ਤੌਰ 'ਤੇ ਅਧਿਕਾਰਤ ਹੋ ਅਤੇ ਜੋ ਸੰਯੁਕਤ ਰਾਜ ਵਿੱਚ ਕਿਸੇ ਵਿੱਤੀ ਸੰਸਥਾ ਵੱਲੋਂ ਜਾਰੀ ਕੀਤਾ ਗਿਆ ਹੋਵੇ. ਜੇਕਰ ਇਹ ਕਾਰੋਬਾਰੀ ਕਾਰਡ ਹੈ, ਤਾਂ ਤੁਹਾਡੀ ਸੰਸਥਾ ਵੱਲੋਂ ਤੁਹਾਨੂੰ ਖਰੀਦਦਾਰੀਆਂ ਲਈ ਤੁਹਾਡਾ ਕਾਰੋਬਾਰੀ ਕਾਰਡ ਸਾਡੇ ਕੋਲ ਸਟੋਰ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ.
ਅਸੀਂ, ਤੁਹਾਡਾ ਕਾਰਡ ਜਾਰੀਕਰਤਾ, ਭੁਗਤਾਨ ਨੈੱਟਵਰਕ, ਜਾਂ ਸਾਡੇ ਭੁਗਤਾਨ ਸੇਵਾ ਪ੍ਰਦਾਤਾ ਇਹ ਨਿਰਧਾਰਤ ਕਰ ਸਕਦੇ ਹਨ ਕਿ ਕੋਈ ਕਾਰਡ ਯੋਗ ਨਹੀਂ ਹੈ. ਹੋ ਸਕਦਾ ਹੈ ਕਿ ChatGPT Wallet ਹਰ ਡਿਵਾਈਸ, ਖਾਤੇ, ਵਪਾਰੀ ਜਾਂ ਚੈੱਕਆਊਟ ਲਈ ਉਪਲਬਧ ਨਾ ਹੋਵੇ.
3. ਕਾਰਡ ਜੋੜਨਾ
ਜਦੋਂ ਤੁਸੀਂ ਕੋਈ ਕਾਰਡ ਜੋੜਦੇ ਹੋ, ਤਾਂ ਤੁਸੀਂ OpenAI ਅਤੇ ਇਸਦੇ ਸੇਵਾ ਪ੍ਰਦਾਤਾਵਾਂ ਨੂੰ ਵਪਾਰੀ ਨਾਲ ਖਰੀਦਦਾਰੀਆਂ ਕਰਨ ਦੇ ਉਦੇਸ਼ ਲਈ ਕਾਰਡ ਨੂੰ ChatGPT Wallet ਵਿੱਚ ਉਪਲਬਧ ਕਰਵਾਉਣ ਵਾਸਤੇ ਲੋੜੀਂਦੀ ਜਾਣਕਾਰੀ ਇਕੱਠੀ ਕਰਨ, ਤਸਦੀਕ ਕਰਨ, ਟੋਕਨਾਈਜ਼ ਕਰਨ ਅਤੇ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਲਈ ਅਧਿਕਾਰਤ ਕਰਦੇ ਹੋ. ਤੁਹਾਡਾ ਕਾਰਡ ਜਾਰੀਕਰਤਾ ਜਾਂ ਸਾਡਾ ਭੁਗਤਾਨ ਸੇਵਾ ਪ੍ਰਦਾਤਾ ਕਾਰਡ 'ਤੇ ਅਸਥਾਈ ਤਸਦੀਕੀਕਰਨ ਸੰਬੰਧੀ ਔਥਰਾਈਜੇਸ਼ਨ ਲਗਾ ਸਕਦਾ ਹੈ; ਇਹ ਪੂਰੀ ਹੋਈ ਖਰੀਦਾਰੀ ਨਹੀਂ ਹੈ ਅਤੇ ਤੁਹਾਡੇ ਕਾਰਡ ਦੀ ਤਸਦੀਕ ਕਰਨ ਤੋਂ ਬਾਅਦ ਇਸਨੂੰ ਵਾਪਸ ਕਰ ਦਿੱਤਾ ਜਾਵੇਗਾ.
ਸਿਰਫ਼ ਸੁਰੱਖਿਅਤ ਕਾਰਡ ਫਾਰਮ ਦੀ ਵਰਤੋਂ ਕਰੋ. ਤੁਹਾਡਾ ਕਾਰਡ ਨੰਬਰ, ਸੁਰੱਖਿਆ ਕੋਡ ਜਾਂ ਤਸਦੀਕੀਕਰਨ ਕੋਡ ਕਿਸੇ ChatGPT ਗੱਲਬਾਤ ਵਿੱਚ ਪੇਸਟ ਨਾ ਕਰੋ. ਤੁਹਾਡੇ ਕਾਰਡ ਅਤੇ ਬਿਲਿੰਗ ਜਾਣਕਾਰੀ ਨੂੰ ਸਹੀ ਅਤੇ ਅੱਪ-ਟੂ-ਡੇਟ ਰੱਖਣ ਲਈ ਤੁਸੀਂ ਜ਼ਿੰਮੇਵਾਰ ਹੋ.
ਤੁਸੀਂ ChatGPT Wallet ਸੈਟਿੰਗਾਂ ਵਿੱਚੋਂ ਇੱਕ ਕਾਰਡ ਹਟਾ ਸਕਦੇ ਹੋ. ਕਾਰਡ ਨੂੰ ਹਟਾਉਣ ਨਾਲ ਪਹਿਲਾਂ ਹੀ ਸਬਮਿਟ ਕੀਤੀ ਗਈ ਖਰੀਦਦਾਰੀ ਰੱਦ ਨਹੀਂ ਹੁੰਦੀ ਅਤੇ ਨਾ ਹੀ ਵਪਾਰੀ ਜਾਂ ਜਾਰੀਕਰਤਾ ਪ੍ਰਤੀ ਤੁਹਾਡੀ ਕੋਈ ਜ਼ਿੰਮੇਵਾਰੀ ਰੱਦ ਹੁੰਦੀ ਹੈ.
4. Approving a purchase
ChatGPT may help you find a product, prepare an order, or fill out a merchant’s checkout. Before the order is submitted, ChatGPT Wallet will show you the certain purchase details available to it, such as:
the merchant;
the items or services and quantity;
the total price or maximum price, including known taxes, fees, and shipping;
the card to be used;
whether the purchase creates a recurring charge, deposit, or authorization hold.
Review those details carefully. AI systems can make mistakes. Do not approve a purchase unless the details are correct and you want the merchant to receive the order.
What your approval means. When you select “Approve” (or use another confirmation method we show), you direct and authorize OpenAI to request or use a payment credential linked to the selected card and to submit the approved order and the information needed to complete it to the merchant and its service providers on your behalf. Your approval is limited to the merchant, items or services, amount, card, recipient, delivery details, and other terms shown to you. Submitting an approved order does not guarantee it will be accepted by the merchant.
If a material detail changes before submission, ChatGPT Wallet will ask you to approve the updated purchase. We may also require additional verification for security or risk reasons. We may keep a record of the purchase details, the confirmation screen, and your approval.
5. ਭੁਗਤਾਨ ਕਿਵੇਂ ਸਬਮਿਟ ਕੀਤਾ ਜਾਂਦਾ ਹੈ
ਤੁਹਾਡੇ ਵੱਲੋਂ ਖਰੀਦ ਨੂੰ ਮਨਜ਼ੂਰੀ ਦੇਣ ਤੋਂ ਬਾਅਦ, OpenAI ਕਿਸੇ ਭੁਗਤਾਨ ਸੇਵਾ ਪ੍ਰਦਾਤਾ, ਕਾਰਡ ਨੈੱਟਵਰਕ ਜਾਂ ਜਾਰੀਕਰਤਾ ਨੂੰ ਤੁਹਾਡੇ ਕਾਰਡ ਨਾਲ ਲਿੰਕ ਕੀਤਾ ਟੋਕਨਾਈਜ਼ ਕੀਤਾ, ਵਰਚੁਅਲ ਜਾਂ ਹੋਰ ਭੁਗਤਾਨ ਕ੍ਰੈਡੈਂਸ਼ੀਅਲ ਬਣਾਉਣ ਜਾਂ ਪ੍ਰਦਾਨ ਕਰਨ ਲਈ ਕਹਿ ਸਕਦਾ ਹੈ. OpenAI ਉਸ ਕ੍ਰੈਡੈਂਸ਼ੀਅਲ ਅਤੇ ਚੈੱਕਆਉਟ ਲਈ ਲੋੜੀਂਦੀ ਆਰਡਰ, ਸੰਪਰਕ, ਬਿਲਿੰਗ, ਸ਼ਿਪਿੰਗ ਅਤੇ ਹੋਰ ਜਾਣਕਾਰੀ ਨੂੰ ਵਪਾਰੀ ਅਤੇ ਉਸਦੇ ਭੁਗਤਾਨ ਪ੍ਰਦਾਤਾਵਾਂ ਨੂੰ ਸਬਮਿਟ ਕਰਵਾ ਸਕਦਾ ਹੈ.
ਖਰੀਦਦਾਰੀ ਕਰਨ ਲਈ ਵਰਤਿਆ ਜਾਣ ਵਾਲਾ ਭੁਗਤਾਨ ਕ੍ਰੈਡੈਂਸ਼ੀਅਲ ਤੁਹਾਡੇ ਭੌਤਿਕ ਕਾਰਡ 'ਤੇ ਛਪੇ ਨੰਬਰ ਤੋਂ ਵੱਖਰਾ ਹੋ ਸਕਦਾ ਹੈ, ਹਾਲਾਂਕਿ, ਖਰੀਦਦਾਰੀ ਦਾ ਖਰਚਾ ਤੁਹਾਡੇ ਭੌਤਿਕ ਕਾਰਡ ਖਾਤੇ ਤੋਂ ਲਿਆ ਜਾਵੇਗਾ. ਤੁਹਾਡਾ ਜਾਰੀਕਰਤਾ ਇਹ ਫੈਸਲਾ ਕਰਦਾ ਹੈ ਕਿ ਲੈਣ-ਦੇਣ ਨੂੰ ਅਧਿਕਾਰਤ ਕਰਨਾ ਹੈ ਜਾਂ ਨਹੀਂ, ਅਤੇ ਵਪਾਰੀ ਇਹ ਫੈਸਲਾ ਕਰਦਾ ਹੈ ਕਿ ਆਰਡਰ ਨੂੰ ਸਵੀਕਾਰ ਕਰਕੇ ਪੂਰਾ ਕਰਨਾ ਹੈ ਜਾਂ ਨਹੀਂ. OpenAI ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਕਿ ਕੋਈ ਕਾਰਡ, ਕ੍ਰੈਡੈਂਸ਼ੀਅਲ, ਵਪਾਰੀ ਜਾਂ ਲੈਣ-ਦੇਣ ਸਵੀਕਾਰ ਕੀਤਾ ਜਾਵੇਗਾ.
6. ਵਪਾਰੀ ਹੀ ਵਿਕਰੇਤਾ ਹੈ
ਵਪਾਰੀ ਹੀ ਵਿਕਰੇਤਾ ਅਤੇ ਰਿਕਾਰਡ ਦਾ ਵਪਾਰੀ ਹੈ. ਤੁਹਾਡੀ ਖਰੀਦ ਤੁਹਾਡੇ ਅਤੇ ਵਪਾਰੀ ਵਿਚਕਾਰ ਇੱਕ ਲੈਣ-ਦੇਣ ਹੈ ਅਤੇ ਇਹ ਵਪਾਰੀ ਦੀਆਂ ਸ਼ਰਤਾਂ, ਕੀਮਤਾਂ, ਪ੍ਰਾਈਵੇਸੀ ਪਾਲਿਸੀ, ਸ਼ਿਪਿੰਗ ਨਿਯਮਾਂ, ਵਾਪਸੀ ਨੀਤੀ, ਵਾਰੰਟੀਆਂ ਅਤੇ ਹੋਰ ਸ਼ਰਤਾਂ ਦੇ ਅਧੀਨ ਹੈ.
OpenAI ਤੁਹਾਡੀਆਂ ChatGPT Wallet ਖਰੀਦਾਂ ਲਈ ਬੈਂਕ, ਕਾਰਡ ਜਾਰੀਕਰਤਾ, ਭੁਗਤਾਨ ਨੈੱਟਵਰਕ, ਕਰਜ਼ਦਾਤਾ ਜਾਂ ਵਪਾਰੀ ਨਹੀਂ ਹੈ. OpenAI ਤੁਹਾਡੀ ਖਰੀਦਦਾਰੀ ਦੀ ਰਕਮ ਆਪਣੇ ਕੋਲ ਨਹੀਂ ਰੱਖਦਾ. ਜਦ ਤੱਕ ਅਸੀਂ ਕਿਸੇ ਖਾਸ ਸੇਵਾ ਲਈ ਸਪੱਸ਼ਟ ਤੌਰ 'ਤੇ ਕੁਝ ਹੋਰ ਨਾ ਕਹੀਏ, OpenAI ਕਿਸੇ ਵਪਾਰੀ ਦੇ ਉਤਪਾਦਾਂ ਜਾਂ ਸੇਵਾਵਾਂ, ਸਟਾਕ, ਵੇਰਵਿਆਂ, ਕੀਮਤਾਂ, ਡਿਲੀਵਰੀ, ਸੁਰੱਖਿਆ, ਕਾਨੂੰਨਤਾ, ਰਿਫੰਡਾਂ ਜਾਂ ਗਾਹਕ ਸਹਾਇਤਾ ਨੂੰ ਕੰਟਰੋਲ ਨਹੀਂ ਕਰਦਾ ਅਤੇ ਨਾ ਹੀ ਇਹਨਾਂ ਲਈ ਜ਼ਿੰਮੇਵਾਰ ਹੈ.
ChatGPT ਵਿੱਚ ਕਿਸੇ ਵਪਾਰੀ ਦੀ ਮੌਜੂਦਗੀ ਦਾ ਇਹ ਮਤਲਬ ਨਹੀਂ ਹੈ ਕਿ OpenAI ਉਸ ਵਪਾਰੀ ਜਾਂ ਉਸ ਦੇ ਉਤਪਾਦਾਂ ਦਾ ਸਮਰਥਨ ਕਰਦਾ ਹੈ.
6. ਚਾਰਜ, ਰਿਫੰਡ ਅਤੇ ਵਿਵਾਦ
ਤੁਹਾਡਾ ਕਾਰਡਧਾਰਕ ਇਕਰਾਰਨਾਮਾ ਅਤੇ ਤੁਹਾਡੇ ਜਾਰੀਕਰਤਾ ਤੇ ਭੁਗਤਾਨ ਨੈੱਟਵਰਕ ਦੇ ਨਿਯਮ ਲਾਗੂ ਰਹਿੰਦੇ ਹਨ, ਜਿਸ ਵਿੱਚ ਕੋਈ ਵੀ ਵਿਆਜ, ਫੀਸਾਂ, ਰਿਵਾਰਡ, ਕਰੰਸੀ ਕਰਵਰਜ਼ਨ, ਵਿਵਾਦ ਸੰਬੰਧੀ ਅਤੇ ਅਣਅਧਿਕਾਰਤ-ਲੈਣ-ਦੇਣ ਸੰਬੰਧੀ ਅਧਿਕਾਰ ਸ਼ਾਮਲ ਹਨ.
ਆਰਡਰ ਸੰਬੰਧੀ ਸਮੱਸਿਆ, ਰੱਦਗੀ, ਵਾਪਸੀ, ਰਿਫੰਡ ਜਾਂ ਉਤਪਾਦ ਸੰਬੰਧੀ ਵਿਵਾਦ ਲਈ, ਵਿਕਰੇਤਾ ਨਾਲ ਸੰਪਰਕ ਕਰੋ. ਕਾਰਡ ਚਾਰਜ, ਬਿਲਿੰਗ ਗਲਤੀ ਜਾਂ ਅਣਅਧਿਕਾਰਤ ਲੈਣ-ਦੇਣ ਲਈ, ਤੁਰੰਤ ਆਪਣੇ ਕਾਰਡ ਜਾਰੀਕਰਤਾ ਨਾਲ ਸੰਪਰਕ ਕਰੋ. OpenAI ChatGPT Wallet ਦੇ ਰਿਕਾਰਡ ਜਾਂ ਹੋਰ ਉਚਿਤ ਸਹਾਇਤਾ ਪ੍ਰਦਾਨ ਕਰ ਸਕਦਾ ਹੈ, ਪਰ ਕਾਨੂੰਨ ਦੁਆਰਾ ਲੋੜੀਂਦਾ ਹੋਣ ਜਾਂ OpenAI ਵੱਲੋਂ ਵੱਖਰੇ ਤੌਰ 'ਤੇ ਹੋਰ ਵਾਅਦਾ ਕੀਤੇ ਜਾਣ ਤੋਂ ਇਲਾਵਾ, ਵਪਾਰੀ ਰਿਫੰਡਾਂ ਜਾਂ ਕਾਰਡ ਚਾਰਜਬੈਕਾਂ ਦਾ ਫੈਸਲਾ ਨਹੀਂ ਕਰਦਾ ਜਾਂ ਉਹਨਾਂ ਲਈ ਫੰਡ ਨਹੀਂ ਦਿੰਦਾ.
ਇਨ੍ਹਾਂ Wallet ਸ਼ਰਤਾਂ ਵਿੱਚ ਕੁਝ ਵੀ ਲਾਗੂ ਕਾਨੂੰਨ ਜਾਂ ਤੁਹਾਡੇ ਕਾਰਡਧਾਰਕ ਇਕਰਾਰਨਾਮੇ ਦੇ ਤਹਿਤ ਤੁਹਾਡੇ ਕਿਸੇ ਵੀ ਗੈਰ-ਮੁਆਫ਼ੀਯੋਗ ਅਧਿਕਾਰ ਨੂੰ ਸੀਮਿਤ ਨਹੀਂ ਕਰਦਾ.
OPENAI, CHATGPT WALLET ਦੀ ਵਰਤੋਂ ਕਰਕੇ ਕੀਤੀਆਂ ਖਰੀਦਦਾਰੀਆਂ, ਭੁਗਤਾਨਾਂ, ਫੰਡ ਟ੍ਰਾਂਸਫਰਾਂ, ਆਰਡਰਾਂ, ਆਰਡਰ ਪੂਰਤੀ, ਰਸੀਦ ਜਾਣਕਾਰੀ, ਪਹੁੰਚ, ਪਛਾਣ ਤਸਦੀਕ, ਲੈਣ-ਦੇਣਾਂ, ਤੀਜੀ ਧਿਰ ਵੱਲੋਂ ਵਰਤੋਂਕਾਰ ਡਾਟਾ ਦੀ ਵਰਤੋਂ ਜਾਂ ਉਸ ਨਾਲ ਕੀਤੇ ਜਾਣ ਵਾਲੇ ਵਿਹਾਰ, ਜਾਂ ਕਿਸੇ ਹੋਰ ਗਤੀਵਿਧੀ ਲਈ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ, ਅਤੇ ਤੁਸੀਂ ਸਹਿਮਤ ਹੁੰਦੇ ਹੋ ਕਿ ਤੁਹਾਡੇ ਸਮਰਥਿਤ ਕਾਰਡਾਂ ਅਤੇ ਸੰਬੰਧਿਤ ਗਤੀਵਿਧੀਆਂ ਨਾਲ ਜੁੜੇ ਕਿਸੇ ਵੀ ਸਵਾਲ ਜਾਂ ਵਿਵਾਦ ਨੂੰ ਹੱਲ ਕਰਨ ਲਈ ਤੁਸੀਂ ਕੇਵਲ ਉਹਨਾਂ ਇਕਰਾਰਨਾਮਿਆਂ ਦਾ ਹੀ ਸਹਾਰਾ ਲਓਗੇ ਜੋ ਤੁਹਾਡੇ ਕਾਰਡ ਜਾਰੀਕਰਤਾ, ਭੁਗਤਾਨ ਨੈੱਟਵਰਕ, ਵਿੱਤੀ ਸੰਸਥਾ, ਵਪਾਰੀ, ਐਪ ਡਿਵੈਲਪਰ, ਰਾਜ ਦੀ ਜਾਰੀਕਰਤਾ ਅਥਾਰਟੀ, ਜਾਂ ਕਿਸੇ ਹੋਰ ਲਾਗੂ ਤੀਜੀ ਧਿਰ ਨਾਲ ਤੁਹਾਡੇ ਹੋ ਸਕਦੇ ਹਨ.
8. ਸੁਰੱਖਿਆ ਅਤੇ ਅਣਅਧਿਕਾਰਤ ਵਰਤੋਂ
ਤੁਹਾਡੇ OpenAI ਖਾਤੇ, ਡਿਵਾਈਸਾਂ, ਪਾਸਕੀਜ਼, ਪਾਸਵਰਡਾਂ ਅਤੇ ਪ੍ਰਮਾਣੀਕਰਨ ਵਿਧੀਆਂ ਨੂੰ ਸੁਰੱਖਿਅਤ ਰੱਖੋ. ਕਿਸੇ ਹੋਰ ਵਿਅਕਤੀ ਨੂੰ ਤੁਹਾਡਾ ChatGPT Wallet ਵਰਤਣ ਜਾਂ ਕਿਸੇ ਖਰੀਦ ਨੂੰ ਮਨਜ਼ੂਰੀ ਦੇਣ ਨਾ ਦਿਓ, ਜਦੋਂ ਤੱਕ ਉਹ ਤੁਹਾਡੇ ਵੱਲੋਂ ਕਾਰਵਾਈ ਕਰਨ ਲਈ ਅਧਿਕਾਰਤ ਨਾ ਹੋਵੇ.
ਕਾਰਡ ਸ਼ਾਮਲ ਕੀਤੇ ਜਾਣ ਜਾਂ ਖਰੀਦ ਸਬਮਿਟ ਕਰਵਾਏ ਜਾਣ ਤੋਂ ਪਹਿਲਾਂ, ਅਸੀਂ ਪਾਸਕੀ, ਡਿਵਾਈਸ ਦੀ ਪੁਸ਼ਟੀ, ਬਾਇਓਮੈਟ੍ਰਿਕ ਜਾਂ ਪਾਸਕੋਡ ਜਾਂਚ, ਜਾਂ ਕਿਸੇ ਹੋਰ ਤਸਦੀਕ ਵਿਧੀ ਦੀ ਲੋੜ ਰੱਖ ਸਕਦੇ ਹਾਂ. ਜੇਕਰ ਤੁਹਾਡੀ ਡਿਵਾਈਸ ਵੱਲੋਂ ਸਥਾਨਕ ਤੌਰ 'ਤੇ ਬਾਇਓਮੈਟ੍ਰਿਕ ਜਾਂਚ ਕੀਤੀ ਜਾਂਦੀ ਹੈ, ਤਾਂ OpenAI ਨੂੰ ਅਸਲ ਫਿੰਗਰਪ੍ਰਿੰਟ ਜਾਂ ਚਿਹਰੇ ਦਾ ਸਕੈਨ ਪ੍ਰਾਪਤ ਨਹੀਂ ਹੁੰਦਾ.
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਖਾਤੇ ਜਾਂ ChatGPT Wallet ਨਾਲ ਛੇੜਛਾੜ ਹੋਈ ਹੈ, ਤਾਂ ਤੁਰੰਤ OpenAI ਨੂੰ ਦੱਸੋ. ਜੇ ਕੋਈ ਕਾਰਡ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਜਾਂ ਤੁਹਾਨੂੰ ਕੋਈ ਅਣਅਧਿਕ੍ਰਿਤ ਚਾਰਜ ਦਿਖਾਈ ਦਿੰਦਾ ਹੈ, ਤਾਂ ਆਪਣੇ ਕਾਰਡ ਜਾਰੀਕਰਤਾ ਨਾਲ ਵੀ ਸੰਪਰਕ ਕਰੋ. ਅਸੀਂ ਜਾਂਚ ਦੌਰਾਨ ChatGPT Wallet ਜਾਂ ਕਿਸੇ ਕ੍ਰੈਡੈਂਸ਼ੀਅਲ ਨੂੰ ਮੁਅੱਤਲ ਕਰ ਸਕਦੇ ਹਾਂ, ਅਤੇ ਤੁਸੀਂ ਸਹਿਮਤ ਹੁੰਦੇ ਹੋ ਕਿ ਸ਼ੱਕੀ ਧੋਖਾਧੜੀ ਜਾਂ ਦੁਰਵਰਤੋਂ ਬਾਰੇ ਵਾਜਬ ਤੌਰ 'ਤੇ ਮੰਗੀ ਗਈ ਜਾਣਕਾਰੀ ਪ੍ਰਦਾਨ ਕਰੋਗੇ.
9. Limits, prohibited use, and suspension
You may use ChatGPT Wallet only for lawful purchases and in compliance with the Agreement. You may not use ChatGPT Wallet for fraud, money laundering, cash-equivalent transactions, illegal goods or services, sanctions evasion, or any attempt to bypass a merchant, issuer, network, or OpenAI restriction.
We may set transaction, merchant, category, card, account, device, or geographic limits. We may decline to facilitate, delay, or block a transaction, or suspend or end ChatGPT Wallet access, when reasonably necessary to protect users or third parties, prevent fraud or abuse, comply with law or network rules, address technical problems, or enforce the Agreement. When reasonable, we will tell you what happened.
10. ਕਾਰਡਾਂ ਨੂੰ ਹਟਾਉਣਾ; Wallet ਨੂੰ ਬੰਦ ਕਰਨਾ
ਤੁਸੀਂ ਕਿਸੇ ਵੀ ਸਮੇਂ ਕੋਈ ਕਾਰਡ ਹਟਾ ਸਕਦੇ ਹੋ ਜਾਂ ChatGPT Wallet ਦੀ ਵਰਤੋਂ ਬੰਦ ਕਰ ਸਕਦੇ ਹੋ. OpenAI ਉੱਪਰ ਦੱਸੇ ਅਨੁਸਾਰ ChatGPT Wallet ਨੂੰ ਬੰਦ ਕਰ ਸਕਦਾ ਹੈ ਜਾਂ ਕੋਈ ਕਾਰਡ ਜਾਂ ਕ੍ਰੈਡੈਂਸ਼ੀਅਲ ਨੂੰ ਹਟਾ ਸਕਦਾ ਹੈ. ChatGPT Wallet ਨੂੰ ਬੰਦ ਕਰਨ ਨਾਲ ਵਪਾਰੀ ਵੱਲੋਂ ਪਹਿਲਾਂ ਹੀ ਸਵੀਕਾਰ ਕੀਤਾ ਗਿਆ ਆਰਡਰ ਰੱਦ ਨਹੀਂ ਹੁੰਦਾ, ਅਧਿਕਾਰਤ ਚਾਰਜ ਵਾਪਸ ਨਹੀਂ ਹੁੰਦਾ, ਜਾਂ ਵਪਾਰੀ ਜਾਂ ਜਾਰੀਕਰਤਾ ਨਾਲ ਤੁਹਾਡੇ ਇਕਰਾਰਨਾਮੇ ਅਧੀਨ ਜ਼ਿੰਮੇਵਾਰੀਆਂ ਖਤਮ ਨਹੀਂ ਹੁੰਦੀਆਂ.
ਅਸੀਂ ਅਤੇ ਸਾਡੇ ਸੇਵਾ ਪ੍ਰਦਾਤਾ, ਜਦੋਂ ਕਿਸੇ ਲੈਣ-ਦੇਣ ਨੂੰ ਪੂਰਾ ਕਰਨ, ਕਿਸੇ ਵਿਵਾਦ ਦਾ ਨਿਪਟਾਰਾ ਕਰਨ, ਧੋਖਾਧੜੀ ਨੂੰ ਰੋਕਣ, ਕਾਨੂੰਨ ਦੀ ਪਾਲਣਾ ਕਰਨ ਜਾਂ ਇਕਰਾਰਨਾਮੇ ਨੂੰ ਲਾਗੂ ਕਰਨ ਲਈ ਲੋੜ ਹੋਵੇ, ਤਾਂ ਤੁਹਾਡੇ ਵੱਲੋਂ ਕਾਰਡ ਹਟਾਉਣ ਜਾਂ ChatGPT Wallet ਬੰਦ ਕਰਨ ਤੋਂ ਬਾਅਦ ਵੀ ਕੁਝ ChatGPT Wallet ਜਾਣਕਾਰੀ ਬਰਕਰਾਰ ਰੱਖ ਸਕਦੇ ਹਾਂ, ਜਿਵੇਂ ਕਿ ChatGPT Wallet ਪ੍ਰਾਈਵੇਸੀ ਨੋਟਿਸ ਵਿੱਚ ਦੱਸਿਆ ਗਿਆ ਹੈ.
11. Privacy
The OpenAI Privacy Policy and the ChatGPT Wallet Privacy Notice explain how OpenAI and its service providers collect, use, retain, and disclose information when you use the ChatGPT Wallet. Merchants, issuers, card networks, and their service providers process information under their own terms and privacy notices.
12. Changes and general terms
We can update ChatGPT Wallet and these Wallet Terms. We will provide notice as required by law. Your continued use after the updated terms take effect means you accept them.
The Agreement’s provisions about suspension, termination, disclaimers, limits of liability, indemnity, dispute resolution, arbitration, governing law, and general terms apply to the ChatGPT Wallet. If applicable law does not allow a limitation, it applies only to the extent permitted.