ChatGPT ਲਈ Stripe ਪਲੱਗਇਨ
ChatGPT ਨੂੰ Stripe ਦੀਆਂ ਉਹ ਸਮਰੱਥਾਵਾਂ ਦਿਓ ਜਿਨ੍ਹਾਂ ਨਾਲ ਇਹ ਭਰੋਸੇ ਨਾਲ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕੇ

ਕ੍ਰੈਡਿਟ ਕਮਾਉਣ ਲਈ ਅੱਜ ਹੀ Stripe ਪਲੱਗਇਨ ਅਜ਼ਮਾਓ
ਹਰ ਵਰਕਸਪੇਸ ਲਈ ਵੱਧ ਤੋਂ ਵੱਧ $100 ਦੇ ਕ੍ਰੈਡਿਟ ਤੱਕ ਸੀਮਤ
Stripe ਪਲੱਗਇਨ ਐਕਟਿਵ ਕਰੋ ਅਤੇ ਵਰਕਸਪੇਸ ਲਈ $50 ਕ੍ਰੈਡਿਟ ਪਾਓ
ਯੋਗ Stripe ਅਤੇ ChatGPT ਵਰਤੋਂਕਾਰਾਂ ਲਈ ਉਪਲਬਧ.
ਭੁਗਤਾਨਾਂ, ਸਬਸਕ੍ਰਿਪਸ਼ਨਾਂ, ਮਾਰਕੀਟਪਲੇਸਾਂ, Stripe Apps ਅਤੇ API ਦਸਤਾਵੇਜ਼ਾਂ ਲਈ ਮਾਹਰ ਮਾਰਗਦਰਸ਼ਨ ਨਾਲ Stripe ਇੰਟੀਗ੍ਰੇਸ਼ਨ ਬਣਾਓ, ਅੱਪਗ੍ਰੇਡ ਕਰੋ ਅਤੇ ਸੰਭਾਲੋ. ਸਿਫ਼ਾਰਸ਼ੀ ਇੰਟੀਗ੍ਰੇਸ਼ਨ ਪੈਟਰਨ, ਸੁਰੱਖਿਅਤ ਇੰਪਲੀਮੈਂਟੇਸ਼ਨ ਵਿਧੀਆਂ, API ਅਤੇ SDK ਅੱਪਗ੍ਰੇਡ ਮਾਰਗਦਰਸ਼ਨ ਅਤੇ Stripe Connect ਦੀ ਕੌਂਫਿਗਰੇਸ਼ਨ ਲਈ ਮਦਦ ਪਾਓ.
ਹੋਰ ਵੇਰਵਿਆਂ ਲਈ ਅਕਸਰ ਪੁੱਛੇ ਜਾਂਦੇ ਸਵਾਲ ਵੇਖੋ.

ChatGPT ਲਈ Stripe ਪਲੱਗਇਨ
Stripe ਇੰਟੀਗ੍ਰੇਸ਼ਨ ਬਣਾਉਣ ਅਤੇ ਸੰਭਾਲਣ ਲਈ ChatGPT ਨੂੰ Stripe ਦੇ ਸਕਿੱਲਾਂ ਤੱਕ ਪਹੁੰਚ ਦੇਣ ਵਾਸਤੇ ਪਲੱਗਇਨ ਇੰਸਟਾਲ ਕਰੋ.
Stripe ਦੇ ਮੌਜੂਦਾ ਮਾਰਗਦਰਸ਼ਨ ਨਾਲ ਬਣਾਓ
ਭੁਗਤਾਨ ਅਤੇ ਬਿਲਿੰਗ ਇੰਟੀਗ੍ਰੇਸ਼ਨਾਂ ਬਣਾਓ
ਭੁਗਤਾਨਾਂ, ਸਬਸਕ੍ਰਿਪਸ਼ਨਾਂ, ਟੈਕਸ, ਵਿੱਤੀ ਖਾਤਿਆਂ ਅਤੇ ਸੁਰੱਖਿਅਤ ਵੈੱਬਹੁੱਕ ਪ੍ਰਬੰਧਨ ਬਾਰੇ ਮਾਰਗਦਰਸ਼ਨ ਪਾਓ.
ਹੱਥੀਂ ਕੌਂਫਿਗਰੇਸ਼ਨ ਤੋਂ ਬਿਨਾਂ Stripe ਦੇ ਲਾਈਵ ਡਾਟਾ ਬਾਰੇ ਪੁੱਛੋ
ਮਾਰਕੀਟਪਲੇਸ ਅਤੇ ਪਲੇਟਫਾਰਮ ਸੈੱਟਅੱਪ ਕਰੋ
Stripe Connect ਦੀ ਕੌਂਫਿਗਰੇਸ਼ਨ ਚੁਣੋ, ਵਿਕਰੇਤਾਵਾਂ ਨੂੰ ਸ਼ਾਮਲ ਕਰੋ, ਭੁਗਤਾਨਾਂ ਦਾ ਪ੍ਰਬੰਧ ਕਰੋ ਅਤੇ ਤਸਦੀਕੀਕਰਨ ਲੋੜਾਂ ਨੂੰ ਸਮਝੋ.
ਭੁਗਤਾਨਾਂ, Connect, ਅੱਪਗ੍ਰੇਡਾਂ ਆਦਿ ਲਈ ਵਿਸ਼ੇਸ਼ ਸਕਿੱਲ ਵਰਤੋ
ਤੁਹਾਡੀ Stripe ਇੰਟੀਗ੍ਰੇਸ਼ਨ ਨੂੰ ਸੰਭਾਲੋ ਅਤੇ ਵਿਸਤਾਰ ਕਰੋ
ਦਸਤਾਵੇਜ਼ੀਕਰਨ ਖੋਜੋ, API ਅਤੇ SDK ਅੱਪਗ੍ਰੇਡਾਂ ਦੀ ਯੋਜਨਾ ਬਣਾਓ, Stripe Apps ਬਣਾਓ, ਸੇਵਾਵਾਂ ਦਾ ਪ੍ਰਬੰਧ ਕਰੋ ਅਤੇ ਸੰਬੰਧਿਤ ਪ੍ਰਦਾਤਾ ਲੱਭੋ.
ਸ਼ੁਰੂਆਤ ਕਰਨ ਲਈ ਪ੍ਰੌਂਪਟ
ChatGPT ਲਈ Stripe ਪਲੱਗਇਨ, ਭੁਗਤਾਨਾਂ, ਬਿਲਿੰਗ, ਮਾਰਕੀਟਪਲੇਸਾਂ ਆਦਿ ਵਾਸਤੇ Stripe ਵੱਲੋਂ ਸੰਭਾਲੇ ਸਕਿੱਲਾਂ ਨਾਲ ਇੰਟੀਗ੍ਰੇਸ਼ਨ ਬਣਾਉਣ, ਸੰਭਾਲਣ ਅਤੇ ਅੱਪਗ੍ਰੇਡ ਕਰਨ ਵਿੱਚ ਡਿਵੈਲਪਰਾਂ ਦੀ ਮਦਦ ਕਰਦਾ ਹੈ.